ਐੱਪਲ ਨੇ ਆਈਫ਼ੋਨ 15 ਲਾਂਚ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕੰਪਨੀ ਨੇ ਸੀਰੀਜ਼ 9 ਵਾਚ, ਐਪਲ ਵਾਚ ਅਲਟਰਾ 2 ਅਤੇ ਏਅਰਪੋਡਸ ਵੀ ਲਾਂਚ ਕੀਤੇ ਹਨ। ਜਦੋਂ ਤੋਂ ਐੱਪਲ ਨੇ ਆਈਫ਼ੋਨ ਦੀ ਇਸ ਨਵੀਂ ਸੀਰੀਜ਼ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਲੋਕਾਂ ਵਿੱਚ ਆਈਫ਼ੋਨ 15 ਨੂੰ ਲੈ ਕੇ ਉਤਸਾਹ ਬਣਿਆ ਹੋਇਆ ਸੀ। ਆਓ ਜਾਣਦੇ ਹਾਂ ਕਿ ਆਈਫ਼